ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਆਉਣ ਵਾਲੇ ਦਿਨਾਂ ਵਿੱਚ ਮੋਬਾਈਲ ਕੰਪਨੀਆਂ ਆਪਣੇ ਦੀ ਚਾਰ ਜਾਂਦੀਆਂ ਕੀਮਤਾਂ ਵਿਚ ਤਬਦੀਲੀ ਕਰ ਸਕਦੀਆ ਹਨ .ਇਸੇ ਤਰ੍ਹਾਂ ਦੀ ਹੀ ਖਬਰਾਂ ਨੂੰ ਨਿਕਲ ਕੇ ਆ ਰਹੀ ਹੈ ਜੋ ਕਿ ਵੋਡਾਫੋਨ ਆਈਡੀਆ ਦੇ ਯੂਜ਼ਰਾਂ ਬਾਰੇ ਹੈ . ਵੋਡਾਫੋਨ ਤੇ ਆਈਡੀਆ ਨੇ ਐਤਵਾਰ ਨੂੰ ਆਪਣੀਆਂ ਆਉਣ ਵਾਲੀਆਂ ਨਵੀਆਂ ਸੇਵਾਵਾਂ ਦੀਆਂ ਨਵੀਆਂ ਕੀਮਤਾਂ ਜਿਨ੍ਹਾਂ ਵਿੱਚ ਕੀ ਤਬਦੀਲੀ ਕੀਤੀ ਗਈ ਹੈ ਨੂੰ ਜਾਰੀ ਕੀਤਾ ਹੈ . ਜਿਸ ਅਨੁਸਾਰ ਕਿ ਵੱਖ ਵੱਖ ਕਾਲਾਂ ਅਤੇ ਡਾਟਾ ਬੁਲਾਉਣ ਦੇ ਵਿੱਚ 3 ਦਸੰਬਰ ਤੋਂ ਬਾਅਦ 42 ਫੀਸਦੀ ਤੱਕ ਵਾਧਾ ਕੀਤਾ ਜਾ ਸਕਦਾ ਹੈ .ਜਿਸ ਬਾਰੇ ਕੰਪਨੀ ਨੇ ਐਤਵਾਰ ਨੂੰ ਸਾਰੀ ਜਾਣਕਾਰੀ ਦਿੱਤੀ . ਦੱਸਦੀ ਏ ਕਿ ਜਾਣਕਾਰੀ ਅਨੁਸਾਰ ਪਤਾ ਇਹ ਵੀ ਲੱਗਾ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਕੰਪਨੀ ਪਹਿਲੀ ਵਾਰ ਆਪਣੇ ਰੇਟ ਵਧਾ ਰਹੀ ਹੈ . ਇਸ ਤੋਂ
ਬਿਨਾਂ ਇਸ ਐਲਾਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਆਪਣੀਆਂ ਹੋਰ ਸਭਾਵਾਂ ਵਿੱਚ ਵੀ ਦਰਾਂ ਦੀ ਤਬਦੀਲੀ ਕਰੇਗੀ . ਜਿਸ ਅਨੁਸਾਰ ਕੇ ਸਭ ਤੋਂ ਪਹਿਲਾਂ ਇਹ ਹੈ ਕਿ ਕੰਪਨੀ ਆਪਣੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਲਾਂ ਦਾ ਛੇ ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਵਸੂਲ ਕਰੇਗੀ ਅਤੇ ਇਸ ਨਾਲ ਹੋਰ ਚੱਲਦੀਆਂ ਆਪਣੀਆਂ ਸੇਵਾਵਾਂ ਵਿੱਚ ਵੀ ਤਬਦੀਲੀ ਕਰ ਸਕਦੀ ਹੈ . ਇਸ ਤੋਂ ਬਿਨਾਂ ਪੂਰੇ ਦੇਸ਼ ਵਿੱਚ ਦੂਜੇ ਨੰਬਰ ਤੇ ਸਭ ਤੋਂ ਵੱਧ ਯੂਜ਼ਰ ਰੱਖਣ ਵਾਲੀ ਕੰਪਨੀ ਏਅਰਟੈੱਲ ਨੇ ਵੀ ਆਪਣੇ ਉਪਭੋਗਤਾਵਾਂ ਨੂੰ ਝਟਕਾ ਦਿੱਤਾ ਹੈ .ਇਹ ਢਿੱਲ ਦੇ ਅਨੁਸਾਰ ਵੀ ਉਹ ਨਾਲੇ ਸਮੇਂ ਵਿੱਚ ਇਨ੍ਹਾਂ ਦੇ ਸਾਰੇ ਪਲਾਨ ਅਤੇ ਕਾਲ ਰੇਟ ਮਹਿੰਗੇ ਹੋ ਸਕਦੇ ਹਨ . ਕੰਪਨੀ
ਆਪਣੇ ਪਹਿਲਾਂ ਚੱਲ ਰਹੇ ਇੰਟਰਨੈੱਟ ਅਤੇ ਕਾਲ ਦੇ ਪਲਾਨਾਂ ਨੂੰ ਤਬਦੀਲ ਕਰਕੇ ਨਵੇਂ ਤਬਦੀਲ ਕੀਤੀਆਂ ਦਰਾਂ ਨਾਲ ਪਲਾਨ ਜਾਰੀ ਕਰੇਗੀ . ਇਸੇ ਅਨੁਸਾਰ ਇਹ ਸਾਰੇ ਪਲਾਨ ਆਉਣ ਵਾਲੇ ਸਮੇਂ ਵਿੱਚ 42 ਫੀਸਦੀ ਪਹਿਲਾਂ ਨਾਲੋਂ ਮਹਿੰਗੇ ਹੋਣਗੇ . ਕੰਪਨੀ ਜਿੱਥੇ ਹੀ ਆਪਣੇ ਨਵੇਂ ਪੁਰਾਣਾਂ ਵਿੱਚ ਦਰਾਂ ਨੂੰ ਵਧਾ ਕੇ ਪੇਸ਼ ਕਰੇਗੀ ਉਸੇ ਤਰ੍ਹਾਂ ਹੀ ਯੂਜ਼ਰਸ ਨੂੰ ਲੁਭਾਉਣ ਲਈ ਨਵੇਂ ਦਿਲ ਖਿੱਚਵੇਂ ਪਲਾਨਾਂ ਦਾ ਵੀ ਪ੍ਰਬੰਧ ਕਰੇਗੀ. ਨਾਲ ਇਹ ਵੀ ਦੱਸਿਆ ਗਿਆ ਹੈ ਕਿ ਤਿੰਨ ਦਸੰਬਰ ਤੋਂ ਬਾਅਦ ਕੰਪਨੀ ਆਪਣੇ ਪਲਾਨਾਂ ਵਿੱਚ ਤਬਦੀਲੀ ਕਰਨ ਤੋਂ ਬਾਅਦ ਮਾਰਕੀਟ ਦੀ ਪ੍ਰਤੀਕਿਰਿਆ ਨੂੰ ਦੇਖੇਗੀ ਅਤੇ ਉਸ ਤੋਂ ਬਾਅਦ ਕੋਈ ਵੀ ਬਦਲਾਅ ਆਉਣ ਵਾਲੇ ਸਮੇਂ ਵਿੱਚ ਕਰ ਸਕੇਗੀ .