Home / ਤਕਨੀਕ ਅਤੇ ਵਿਗਿਆਨ / ਹੁਣੇ ਹੁਣੇ ਵਾਪਰਿਆ ਕਹਿਰ ਹਵਾਈ ਜਹਾਜ ਹੋਇਆ ਕਰੇਸ਼ ਤੇ ਛਾਇਆ ਸੋਗ ..

ਹੁਣੇ ਹੁਣੇ ਵਾਪਰਿਆ ਕਹਿਰ ਹਵਾਈ ਜਹਾਜ ਹੋਇਆ ਕਰੇਸ਼ ਤੇ ਛਾਇਆ ਸੋਗ ..

ਹਮੇਸ਼ਾ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਵਾਪਰਿਆ ਕਹਿਰ ਹਵਾਈ ਜਹਾਜ ਹੋਇਆ ਕਰੇਸ਼ ਛਾਇਆ ਸੋਗ ..

ਵਾਸ਼ਿੰਗਟਨ: ਅਮਰੀਕਾ ਦੇ ਹਵਾਈ ਵਿੱਚ ਸਕਾਈਡਾਈਵਿੰਗ ਕਰਨ ਵਾਲੇ ਲੋਕਾਂ ਨੂੰ ਲਿਜਾ ਰਹੇ ਜਹਾਜ਼ ਦੇ ਕਰੈ*ਸ਼ ਹੋਣ ਦੀ ਖ਼ਬਰ ਹੈ। ਹੋਨੋਲੁਲੂ ਕਾਊਂਟੀ ਨੇੜੇ ਇਹ ਹਵਾਈ ਜਹਾਜ਼ ਹਾਦ*ਸਾਗ੍ਰਸਤ ਹੋ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਸਾਰੇ ਦਰਜਨਾਂ ਵਿਅਕਤੀ ਮਾ*ਰੇ ਗਏ।

ਪ੍ਰਾਪਤ ਜਾਣਕਾਰੀ ਮੁਤਾਬਕ ਹਾਦ*ਸਾਗ੍ਰਸਤ ਜਹਾਜ਼ ‘ਕਿੰਗ ਏਅਰ’ ਦਾ ਸੀ ਅਤੇ, ਇਸ ਵਿੱਚ ਸਵਾਰ ਵਿਅਕਤੀਆਂ ਵਿੱਚੋਂ ਕੋਈ ਵੀ ਨਹੀਂ ਬ*ਚ ਸਕਿਆ।

ਇਹ ਜਹਾਜ਼ ਕਿੱਥੋਂ ਕਿੱਧਰ ਨੂੰ ਜਾ ਰਿਹਾ ਸੀ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਜਹਾਜ਼ ਵਿੱਚ ਅੰਬਰ ਵਿੱਚੋਂ ਧਰਤੀ ‘ਤੇ ਛਾ*ਲ ਮਾ*ਰਨ ਵਾਲੀ ਖ਼ਤ*ਰਨਾਕ ਖੇਡ ਸਕਾਈਡਾਈਵਿੰਗ ਕਰਨ ਵਾਲੇ ਕਈ ਖਿਡਾਰੀ ਸਵਾਰ ਸਨ।

Leave a Reply

Your email address will not be published. Required fields are marked *