Home / ਵਾਧੂ ਜਾਣਕਾਰੀ / ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਹੋ ਗਿਆ ਐਲਾਨ ਲੱਗ ਗਈਆਂ ਮੌਜਾਂ

ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਹੋ ਗਿਆ ਐਲਾਨ ਲੱਗ ਗਈਆਂ ਮੌਜਾਂ

ਨਵੀਂ ਦਿੱਲੀ: ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਤਹਿਤ ਕਰਮਚਾਰੀਆਂ ਨੂੰ 60 ਦਿਨਾਂ ਦਾ ਪ੍ਰੋਡਕਟੀਵਿਟੀ ਲਿੰਕਡ ਬੋਨਸ (ਪੀਐਲਬੀ) ਦਿੱਤਾ ਜਾਵੇਗਾ। ਈਪੀਐਫਓ ਦੇ ਸਾਰੇ ਗਰੁੱਪ ਸੀ ਤੇ ਗਰੁੱਪ ਬੀ (ਨਾਨ-ਗੈਜੇਟਡ) ਕਰਮਚਾਰੀਆਂ ਨੂੰ ਸਾਲ 2018-19 ਲਈ ਬੋਨਸ ਦਾ ਲਾਭ ਮਿਲੇਗਾ।

ਬੋਨਸ ਦੀ ਰਕਮ ਲੈਣ ਲਈ ਸਰਲ ਫਾਰਮੂਲਾ ਹੈ। ਇਸ ਤਹਿਤ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਜਿੰਨੇ ਦਿਨਾਂ ਦਾ ਬੋਨਸ ਮਿਲੇਗਾ, ਉਸ ਨਾਲ ਗੁਣਾ ਕਰਕੇ 30.4 ਨਾਲ ਤਕਸੀਮ ਕੀਤਾ ਜਾਂਦਾ ਹੈ। ਇੱਥੇ 30.4 ਦਾ ਮਤਲਬ ਇੱਕ ਮਹੀਨੇ ਦੇ ਔਸਤ ਦਿਨ ਤੋਂ ਹੈ

ਸਰਕਾਰੀ ਮੁਲਾਜਮਾਂ ਨੂੰ ਹਮੇਸ਼ਾਂ ਹੀ ਸਰਕਾਰ ਤੋਂ ਆਸਾ ਰਹਿੰਦੀਆਂ ਹਨ ਕਿ ਉਹ ਉਹਨਾਂ ਦੇ ਭਵਿੱਖ ਲਈ ਕੁੱਝ ਕਰੇਗੀ ਇਸ ਲਈ ਸਰਕਾਰ ਵੀ ਆਪਣੇ ਮੁਲਾਜਮਾਂ ਨੂੰ ਖੁਸ਼ ਕਰਨ ਦੇ ਲਈ ਨਵੀਂ ਤੋਂ ਨਵੀਂ ਸਕੀਮ ਦੇ ਕੇ ਉਹਨਾਂ ਨੂੰ ਹਰ ਤਰਾਂ ਦਾ ਲਾਭ ਦਿੰਦੀ ਹੈ ਤਾਂ ਜੋ ਉਹ ਆਪਣੀਂ ਜਿੰਦਗੀ ਦਾ ਗੁਜਾਰਾ ਸਹੀ ਤਰੀਕੇ  ਨਾਲ ਕਰ ਸਕਣ।

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *