Home / ਵਾਧੂ ਜਾਣਕਾਰੀ / ਦੇਖੋ 10 ਅਜਿਹੀਆਂ ਥਾਵਾਂ ਜਿੰਨਾਂ ‘ਤੇ ਕੋਈ ਵਿਸ਼ਵਾਸ ਨਹੀਂ ਕਰੇਗਾ ਅਤੇ ਦੁਨੀਆਂ ਦੇ ਅਜੂਬਿਆਂ ਨੂੰ ਵੀ ਪਾਉਂਦੀਆਂ ਹਨ ਮਾਤ (ਦੇਖੋ ਵੀਡਿਓ)

ਦੇਖੋ 10 ਅਜਿਹੀਆਂ ਥਾਵਾਂ ਜਿੰਨਾਂ ‘ਤੇ ਕੋਈ ਵਿਸ਼ਵਾਸ ਨਹੀਂ ਕਰੇਗਾ ਅਤੇ ਦੁਨੀਆਂ ਦੇ ਅਜੂਬਿਆਂ ਨੂੰ ਵੀ ਪਾਉਂਦੀਆਂ ਹਨ ਮਾਤ (ਦੇਖੋ ਵੀਡਿਓ)

ਦੋਸਤੋਂ ਦੁਨੀਆਂ ਤੇ ਕਹੇ ਜਾਣ ਵਾਲੇ ਅਜੂਬੇ ਜੋ ਕਿ ਆਮ ਜਾਣਕਾਰੀ ਰੱਖਣ ਵਾਲਾ ਹਰ ਕੋਈ ਇਨਸਾਨ ਜਾਣਦਾ ਹੈ ਜੇ ਪੁੱਛਿਆ ਜਾਵੇ ਤਾਂ ਜਲਦੀ ਹੀ ਜ਼ੁਬਾਨ ਤੇ ਇਨ੍ਹਾਂ ਦੇ ਨਾਮ ਆ ਜਾਂਦੇ ਹਨ . ਦੁਨੀਆਂ ਤੇ ਜੋ ਵੀ ਅਜੂਬੇ ਹਨ ਇਹ ਅਜਿਹੇ ਹਨ ਕਿ ਇਨ੍ਹਾਂ ਨੂੰ ਅਜੂਬਿਆਂ ਦਾ ਨਾਂ ਦੇਣ ਲਈ ਇਨ੍ਹਾਂ ਦੇ ਵਿੱਚ ਵਚਿੱਤਰ ਅਤੇ ਖਾਸ ਗੱਲ ਦੇਖੀ ਗਈ ਹੈ ਜਿਨ੍ਹਾਂ ਨੂੰ ਦੇਖ ਕੇ ਇਨਸਾਨ ਹੈਰਾਨ ਰਹਿ ਜਾਂਦਾ ਹੈ .ਪਰ ਜੇ ਗੱਲ ਕਰੀਏ ਤਾਂ ਇਸ ਤੋਂ ਬਿਨਾਂ ਵੀ ਦੁਨੀਆਂ ਦੇ ਵਿੱਚ ਕੁਝ ਅਜਿਹੀਆਂ ਥਾਵਾਂ ਅਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਇਨ੍ਹਾਂ ਅਜੂਬਿਆਂ ਤੋਂ ਕਿਤੇ ਘੱਟ ਨਹੀਂ . ਅਤੇ ਉਹ ਸਥਾਨ ਅਤੇ ਘਟਨਾਵਾਂ ਇਨ੍ਹਾਂ ਅਜੂਬਿਆਂ ਨੂੰ ਵੀ ਮਾਤ ਪਾਉਂਦੇ ਹਨ ਅਤੇ ਵਿਗਿਆਨ ਵੀ ਇਨ੍ਹਾਂ ਬਾਰੇ ਸੋਚ ਕੇ

ਆਪਣੇ ਹੱਥ ਖੜ੍ਹੇ ਕਰ ਦਿੰਦੀ ਹੈ . ਆਓ ਜਾਣਦਿਆਂ ਅਜਿਹੀਆਂ ਜਗ੍ਹਾਂ ਬਾਰੇ ਜੋ ਤੁਹਾਨੂੰ ਸੋਚਣ ਲਈ ਮਜ਼ਬੂਰ ਕਰ ਦੇਣਗੀਆਂ ਕਿ ਕਿਤੇ ਅਜਿਹਾ ਵੀ ਹੋ ਸਕਦਾ ਹੈ ਜੋ ਕਿ ਯਕੀਨ ਤੋਂ ਪਰੇ ਦੀਆਂ ਗੱਲਾਂ ਸਾਡੇ ਸਾਹਮਣੇ ਇਸ ਧਰਤੀ ਤੇ ਵਾਪਰਦੀਆਂ ਹਨ . ਅਜਿਹੀ ਹੀ ਹੇਠਾਂ ਦਿੱਤੀ ਵੀਡੀਓ ਵਿੱਚ ਵਿਸਥਾਰ ਨਾਲ ਦਿਖਾਇਆ ਗਿਆ ਹੈ ਜਿਸ ਤੋਂ ਜਾ ਕੇ ਤੁਸੀਂ ਪੂਰੀ ਜਾਣਕਾਰੀ ਹੋਰ ਘਟਨਾਵਾਂ ਬਾਰੇ ਵੀ ਜਾਣ ਸਕਦੇ ਹੋ .ਇਸ ਝਰਨੇ ਬਾਰੇ ਜੇ ਗੱਲ ਕਰੀਏ ਤਾਂ ਇਹ ਜਿਸ ਨਦੀ ਵਿੱਚੋਂ ਵਹਿੰਦਾ ਹੈ ਉਹ ਇਸ ਧਰਨੇ ਕੋਲ ਆ ਕੇ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ .ਇਸ ਨਦੀ ਦੀ ਧਾਰਾ ਜੋ ਕਿ ਅੱਗੇ ਦੋ ਚਰਨਾਂ ਵਿੱਚ ਵੰਡੀ ਜਾਂਦੀ ਹੈ ਇੱਕ ਧਾਰਾ ਜਾ ਕੇ ਉਸੇ ਨਦੀ ਵਿੱਚ ਦੁਬਾਰਾ ਮਿਲ ਜਾਂਦੀ ਹੈ . ਪਰ ਇਸ ਨਦੀ ਵਿੱਚੋਂ ਨਿਕਲੇ ਝਰਨੇ ਦੀ ਦੂਸਰੀ ਧਾਰਾ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਉਹ ਜਾਂਦੀ ਕਿੱਥੇ ਹੈ ਉਸ ਧਾਰਾ ਤੋਂ ਡਿੱਗਦਾ ਪਾਣੀ ਕਿੱਧਰ ਗਾਇਬ ਹੋ ਰਿਹਾ ਹੈ ਇਹ ਵਿਗਿਆਨ ਵੀ ਨਹੀਂ ਸੁਣ ਜਾ ਸਕਿਆ . ਵਿਗਿਆਨ ਅਨੁਸਾਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪਾਣੀ ਦੀ ਧਾਰਾ ਕਿਤੇ ਜਾ ਕੇ ਤਾਂ ਰੁਕਦੀ ਹੀ ਹੋਵੇਗੀ ਪਰ ਸਵਾਲ ਇਹ ਹੈ ਕਿ ਕਿੱਥੇ ਕਿਉਂਕਿ ਇਸ ਦਾ ਹਾਲੇ ਤੱਕ ਕੋਈ ਥਾਂ ਨਹੀਂ ਪਾਇਆ ਗਿਆ ਕਿ ਇਹ ਪਾਣੀ ਆਖਰ ਜਾਂਦਾ ਕਿੱਥੇ ਹੈ ਅਤੇ ਕਿੱਥੇ ਇਸ ਝਰਨੇ ਦੀ ਧਾਰਾ ਦਾ ਅੰਤ ਹੁੰਦਾ ਹੈ . ਆਓ ਜਾਣਦੇ ਹਾਂ ਵੀਡੀਓ ਰਾਹੀਂ ਅਜਿਹੀਆਂ ਘਟਨਾਵਾਂ ਬਾਰੇ ਹੋਰ ਜਾਣਕਾਰੀ …

Leave a Reply

Your email address will not be published. Required fields are marked *