Home / ਵਾਧੂ ਜਾਣਕਾਰੀ / ਦੇਖੋ ਕਿਵੇਂ ਚਲਦੇ ਰੋੜ ‘ਤੇ ਆਪ ਨੇਤਾ ਅਤੇ ਪਲਿਸ ਵਾਲਾ ਹੋਏ ਖੂਨੋ-ਖੂੰਨ… ਦੇਖੋ ਵੀਡਿਓ …

ਦੇਖੋ ਕਿਵੇਂ ਚਲਦੇ ਰੋੜ ‘ਤੇ ਆਪ ਨੇਤਾ ਅਤੇ ਪਲਿਸ ਵਾਲਾ ਹੋਏ ਖੂਨੋ-ਖੂੰਨ… ਦੇਖੋ ਵੀਡਿਓ …

ਬੀਤੇ ਦਿਨ ਇੱਕ ਆਮ ਆਦਮੀ ਲੀਡਰ ਇੱਕ ਪੁਲਿਸ਼ ਵਾਲੇ ਨਾਲ ਬਹਿਸ ਦੌਰਾਨ ਚਰਚਾ ਵਿੱਚ ਆ ਗਿਆ। ਜਿਸ ਦੀ ਪੂਰੀ ਰਿਪੋਰਟ ਤੁਸੀਂ ਵੀਡਿਓ ਵਿੱਚ ਵੀ ਦੇਖ ਸਕਦੇ ਹੋਂ, ਪੁਲਿਸ ਵਾਲੇ ਦੇ ਬਿਆਨ ਅਨੁਸਾਰ ਉਹ ਉਹਨਾਂ ਨੂੰ ਰੋੜ ‘ਤੇ ਸਹੀ ਢੰਗ ਨਾਲ ਚੱਲਣ ਲਈ ਕਹਿ ਰਿਹਾ ਸੀ ਜਿਸ ਦੌਰਾਨ ਉਹਨਾਂ ਦੀ ਆਪਸੀ ਬਹਿਸ ਹੋ ਗਈ

ਇਸ ਦੌਰਾਨ ਹੋਈ ਬਹਿਸ ਬਾਰੇ ਉਸਨੇ ਦੱਸਿਆ ਕਿ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਇਹ ਰੋੜ ਵਨ ਵੇਅ ਕੀਤਾ ਗਿਆ ਹੈ। ‘’ਤੇ ਅੱਗੋਂ ਆਮ ਆਦਮੀ ਪਾਰਟੀ ਲੀਡਰ ਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਨਹੀਂ ਜਾਣਦਾ ਅਤੇ ਬਾਰ ਬਾਰ ਅਜਿਹਾ ਕਹਿੰਦਾ ਰਿਹਾ ‘ਤੇ ਇਸ ਤੋਂ ਬਾਅਦ ਉਹਨਾਂ ਦੀ ਜੋ ਬਹਿਸ ਹੋਈ ਤੁਸੀਂ ਹੇਠਾਂ ਦਿੱਤੀ ਵੀਡਿਓ ਤੋਂ ਦੇਖ ਸਕਦੇ ਹੋ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Leave a Reply

Your email address will not be published. Required fields are marked *