Home / ਵਾਧੂ ਜਾਣਕਾਰੀ / ਦੁਨੀਆਂ ਦੇ 10 ਖਤਰਨਾਕ ਜਾਨਵਰ ਜਿੰਨ੍ਹਾਂ ਨੂੰ ਲੋਕ ਘਰਾਂ ‘ਚ ਪਾਲਦੇ ਹਨ (ਦੇਖੋ ਵੀਡਿਓ)

ਦੁਨੀਆਂ ਦੇ 10 ਖਤਰਨਾਕ ਜਾਨਵਰ ਜਿੰਨ੍ਹਾਂ ਨੂੰ ਲੋਕ ਘਰਾਂ ‘ਚ ਪਾਲਦੇ ਹਨ (ਦੇਖੋ ਵੀਡਿਓ)

ਦੁਨੀਆਂ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੇ ਸ਼ੌਕ ਪਾਲਦੇ ਹਨ ਕਈ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਜਾਨਵਰਾਂ ਨੂੰ ਪਾਲਣ ਦਾ ਸ਼ੌਕ ਹੁੰਦਾ ਹੈ .ਜਾਨਵਰਾਂ ਨੂੰ ਪਾਲਣ ਦੀ ਗੱਲ ਕਰੀਏ ਤਾਂ ਕੁੱਤਾ ਤੇ ਬਿੱਲੀ ਦਮ ਹਰ ਕੋਈ ਹੀ ਪਾ ਲੈਂਦਾ ਹੈ .ਪਰ ਕਈ ਦੁਨੀਆਂ ਤੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਕਿ ਕਈ ਅਜੀਬੋ ਗਰੀਬ ਅਜਿਹੇ ਜਾਨਵਰ ਪਾਲਣ ਦਾ ਵੀ ਸ਼ੌਕ ਹੁੰਦਾ ਹੈ ਜਿਨ੍ਹਾਂ ਨੂੰ ਦੇਖ ਕੇ ਵੀ ਆਮ ਇਨਸਾਨ ਡਰ ਜਾਵੇ . ਇਨ੍ਹਾਂ ਵਚਿੱਤਰ ਇਨਸਾਨਾਂ ਨੇ ਗੇਂਦ ਤੋਂ ਲੈ ਕੇ ਮਗਰਮੱਛ ਤੱਕ ਨੂੰ ਮੂੰਗੀ ਘਰੇਲੂ ਪਾਲ ਤੋਂ ਬਣਾ ਰੱਖਿਆ ਹੈ . ਅੱਜ ਆਪਾਂ ਅਜਿਹੇ ਹੀ ਲੋਕਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਕਿ ਅਜੀਬੋ ਗਰੀਬ ਜਾਨਵਰਾਂ ਨੂੰ ਪਾਲ ਰੱਖਿਆ ਹੈ . ਗੱਲ ਸ਼ੁਰੂ ਕਰੀਏ ਤਾਂ ਇੱਕ ਔਰਤ ਨੇ ਅਜਿਹੇ ਜਾਨਵਰ ਨੂੰ ਪਾਲ ਰੱਖਿਆ ਜਿਸ ਨੂੰ ਕਿ ਤੁਸੀਂ ਦੇਖ ਕੇ ਵੀ ਡਰ ਜਾਵੋ .ਛਿਪਕਲੀਆਂ ਦੀ ਦੁਨੀਆਂ ਦੇ ਵਿੱਚ ਸਭ ਤੋਂ ਖਤਰਨਾਕ ਦੇਖਣ ਵਾਲੀ ਸਭ ਤੋਂ ਵੱਡੀ ਛਿਪਕਲੀ ਜਿਸ ਦੇ ਨਾਮ ਤੇ ਹੋਰ ਵਿਸਥਾਰ ਬਾਰੇ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਤੋਂ ਦੇਖੋਗੇ . ਅਜਿਹੀ ਛਿਪਕਲੀ ਨੂੰ ਜਿੱਥੋਂ ਤੱਕ ਕੋਈ ਦੇਖ ਵੀ ਨਹੀਂ

ਸਕਦਾ ਉਸ ਤੋਂ ਡਰ ਕੇ ਦੂਰ ਭੱਜ ਜਾਵੇਗਾ ਪਰ ਇੱਕ ਔਰਤ ਨੇ ਉਸ ਨੂੰ ਪਾਲਤੂ ਬਣਾਇਆ ਹੋਇਆ ਹੈ .ਉਸ ਔਰਤ ਨੇ ਉਸ ਨੂੰ ਆਪਣਾ ਇੱਕ ਪਿੱਟ ਨਾ ਵੀ ਦਿੱਤਾ ਹੋਇਆ ਹੈ ਉਹ ਦੱਸਦੀ ਹੈ ਕਿ ਉਹ ਛਿਪਕਲੀ ਉਸ ਨੂੰ ਉਦੋਂ ਮਿਲੀ ਸੀ ਜਦੋਂ ਉਹ ਸਿਰਫ ਦੋ ਮਹੀਨਿਆਂ ਦੀ ਹੀ ਸੀ . ਪਰ ਉਨ੍ਹਾਂ ਦਾ ਹੀ ਪਾਲਤੂ ਜੀਵ ਹੁਣ ਛੋਟੀ ਛਿਪਕਲੀ ਦੀ ਤਰ੍ਹਾਂ ਨਹੀਂ ਦੇਖਦਾ ਬਲਕਿ ਉਹ ਵੱਡੇ ਡਰੈਗਨ ਦੀ ਤਰ੍ਹਾਂ ਹੋ ਗਿਆ ਹੈ ਪਰ ਇਹ ਔਰਤ ਉਸ ਨੂੰ ਬੜੇ ਹੀ ਪਿਆਰ ਨਾਲ ਆਪਣੇ ਘਰੇ ਰੱਖਦੀ ਅਤੇ ਆਪਣੇ ਨਾਲ ਲੈ ਕੇ ਜਾਂਦੀ ਹੈ . ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹੀ ਪਾਲਤੂ ਜੀਵ ਹੁਣ ਦਸ ਤੋਂ ਬਾਰਾਂ ਸਾਲਾਂ ਦਾ ਹੋ ਗਿਆ ਹੈ .ਉਸ ਦਾ ਵਜ਼ਨ ਵੀ ਵੱਧ ਕੇ ਬਾਈ ਕਿੱਲੋ ਹੋ ਗਿਆ ਹੈ ਅਤੇ ਉਹ ਆਪਣੇ ਖਾਣੇ ਵਿੱਚ ਚੂਹੇ ਅਤੇ ਮੱਛੀਆਂ ਨੂੰ ਹੀ ਖਾਂਦਾ ਹੈ ਜਿਸਦਾ ਕਿ ਪ੍ਰਬੰਧ ਸ ਔਰਤ ਨੂੰ ਆਪਣੇ ਇਸ ਪਾਲਤੂ ਜੀਵ ਲਈ ਕਰਨਾ ਪੈਂਦਾ ਹੈ …

Leave a Reply

Your email address will not be published. Required fields are marked *