Home / ਵਾਧੂ ਜਾਣਕਾਰੀ / ਚਮਤਕਾਰ: ਦੇਖੋ ਪੰਜਾਬ ਚ ਹੋਇਆ ਇਹ ਚਮਤਕਾਰ, ਵੀਡਿਓ ਹੋਈ ਸੀ.ਸੀ.ਟੀ.ਵੀ. ਚ ਕੈਦ …

ਚਮਤਕਾਰ: ਦੇਖੋ ਪੰਜਾਬ ਚ ਹੋਇਆ ਇਹ ਚਮਤਕਾਰ, ਵੀਡਿਓ ਹੋਈ ਸੀ.ਸੀ.ਟੀ.ਵੀ. ਚ ਕੈਦ …

ਬਟਾਲਾ : ਨਰਾਤਿਆਂ ਦੇ ਦਿਨਾ ‘ਚ ਬੱਚਿਆਂ ਨੂੰ ਹਨੂੰਮਾਨ ਜੀ ਦਾ ਸਵਰੂਪ ਬਣਾਇਆ ਜਾਂਦਾ ਹੈ ਅਤੇ ਸਵੇਰੇ-ਸ਼ਾਮ ਲੋਕ ਆਪਣੇ ਬੱਚਿਆਂ ਨੂੰ ਇਸੇ ਰੂਪ ‘ਚ ਮੰਦਰ ‘ਚ ਮੱਥਾ ਟਿਕਾਉਣ ਲਈ ਲੈ ਕੇ ਜਾਂਦੇ ਹਨ। ਬਟਾਲਾ ਦੇ ਲੂਥਰਾ ਪਰਿਵਾਰ ਦਾ ਵੀ ਇਕ ਬੱਚਾ ਲੰਗੂਰ ਬਣਿਆ ਸੀ ਪਰ ਉਸ ਬੱਚੇ ਨਾਲ ਕੁਝ ਅਜਿਹਾ ਹੋਇਆ ਕਿ ਉਹ ਚਰਚਾ ਦਾ ਵਿਸ਼ਾ ਬਣ ਗਿਆ।

ਜਾਣਕਾਰੀ ਮੁਤਾਬਕ ਬੱਚਾ ਜਦੋਂ ਆਪਣੇ ਪਰਿਵਾਰ ਸਮੇਤ ਮੰਦਰ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦੇ ਹੱਥ ‘ਚ ਫੜਿਆ ਗੁਰਜ ਹਵਾ ‘ਚ ਉੱਡਣ ਲੱਗਾ। ਇਹ ਸਾਰੀ ਉਥੇ ਲੱਗੇ ਸੀ.ਸੀ.ਟੀ.ਵੀ. ‘ਚ ਕੈਦ ਹੋ ਗਈ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਅੱਗ ਵਾਂਗ ਫੈਲ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਲੰਗੂਰ ਬਣਿਆ ਸੀ ਤੇ 10 ਦਿਨ ਲਗਾਤਾਰ ਸਵੇਰੇ-ਸ਼ਾਮ ਮੰਦਰ ਜਾਂਦਾ ਸੀ। ਪਰ 9ਵੇਂ ਦਿਨ ਜਦੋਂ ਉਹ ਸਭ ਮੰਦਰ ਤੋਂ ਵਾਪਸ ਆ ਰਹੇ ਸੀ ਤਾਂ ਬੱਚੇ ਦੇ ਹੱਥ ਫੜਿਆ ਗੁਰਜ ਉੱਡਣ ਲੱਗਾ ਅਤੇ 2 ਮੰਜ਼ਲ ਤੱਕ ਚਲਾ ਗਿਆ, ਜਿਸ ਤੋਂ ਬਾਅਦ ਅਚਾਨਕ ਆ ਕੇ ਥੱਲੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਹ ਸਭ ਦੇਖ ਕੇ ਪਹਿਲਾ ਤਾਂ ਉਹ ਘਬਰਾਅ ਗਏ ਪਰ ਫਿਰ ਉਨ੍ਹਾਂ ਨੂੰ ਲੱਗਾ ਇਹ ਸਾਡੇ ਨਾਲ ਚਮਤਕਾਰ ਹੋਇਆ ਹੈ ਅਤੇ ਭਗਵਾਨ ਨੇ ਸਾਡੀ ਮਨੋਕਾਮਨਾ ਪੂਰੀ ਕੀਤੀ ਹੈ।

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *