Home / ਵਾਧੂ ਜਾਣਕਾਰੀ / ਆਹ ਦੇਖੋ ਲਾਇਵ ਸ਼ੋਅ ਦੋਰਾਨ ਸਟੇਜ ਤੇ ਆਪਣੇ ਬਾਪੂ ਬਾਰੇ ਕੀ ਕਹਿ ਗਏ ਬੱਬੂ ਮਾਨ,ਦੇਖੋ ਤਾਜ਼ਾ ਲਾਇਵ ਵੀਡੀਓ

ਆਹ ਦੇਖੋ ਲਾਇਵ ਸ਼ੋਅ ਦੋਰਾਨ ਸਟੇਜ ਤੇ ਆਪਣੇ ਬਾਪੂ ਬਾਰੇ ਕੀ ਕਹਿ ਗਏ ਬੱਬੂ ਮਾਨ,ਦੇਖੋ ਤਾਜ਼ਾ ਲਾਇਵ ਵੀਡੀਓ

ਪਾਲੀਵੁਡ ਦੇ ਖੰਟ ਵਾਲੇ ਮਾਨ ਬੱਬੂ ਮਾਨ ਨੂੰ ਕੋਣ ਨਹੀਂ ਜਾਣਦਾ, ਉਹਨਾਂ ਦਾ ਨਾਂਅ ਹੀ ਕਾਫੀ ਹੈ ਉਹਨਾਂ ਦੀ ਸ਼ਖਸੀਅਤ ਨੂੰ ਬਿਆਨ ਕਰਨ ਲਈ। ਬੱਬੂ ਮਾਨ ਦੀ ਕੋਈ ਤਸਵੀਰ ਹੋਵੇ ਜਾਂ ਫਿਰ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ।ਮਾਪਿਆਂ ਦੀ ਜ਼ਿੰਦਗੀ ‘ਚ ਕਿੰਨੀ ਅਹਿਮੀਅਤ ਹੁੰਦੀ ਹੈ

ਇਹ ਉਹੀ ਜਾਣ ਸਕਦਾ ਹੈ ਜਿਸ ਦੇ ਮਾਪੇ ਇਸ ਦੁਨੀਆ ‘ਤੇ ਨਹੀਂ ਹੁੰਦੇ ਹਨ ਕਿਉਂਕਿ ਮਾਪੇ ਸਿਰਫ ਬੱਚਿਆਂ ਨੂੰ ਜਨਮ ਹੀ ਨਹੀਂ ਦਿੰਦੇ, ਬਲਕਿ ਜ਼ਿੰਦਗੀ ਦੇ ਹਰ ਔਖੇ ਸੌਖੇ ਸਮੇਂ ‘ਤੇ ਬੱਚਿਆਂ ਲਈ ਚਾਨਣ ਮੁਨਾਰਾ ਹੀ ਨਹੀਂ ਬਣਦੇ ਬਲਕਿ ਹਰ ਮੁਸ਼ਕਿਲ ਸਮੇਂ ‘ਚ ਢਾਲ ਬਣ ਕੇ ਉਨ੍ਹਾਂ ਦੇ ਨਾਲ ਖੜਦੇ ਹਨ।ਜੇ ਬੱਚੇ ਦਾ ਹੌਂਸਲਾ ਡਗਮਗਾਉਂਦਾ ਹੈ ਤਾਂ ਉਨ੍ਹਾਂ ਨੂੰ ਹਿੰਮਤ ਵੀ ਦਿੰਦੇ ਹਨ। ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਮਾਪਿਆਂ ਦੀ ਅਹਿਮੀਅਤ ਨੂੰ ਦੱਸ ਰਹੇ ਹਨ।

ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਇੱਕ ਬਜ਼ੁਰਗ ਵੀ ਨਜ਼ਰ ਆ ਰਿਹਾ ਹੈ ਅਤੇ ਬੱਬੂ ਮਾਨ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹੋਏ ਕਹਿੰਦੇ ਹਨ ਕਿ “ਬੰਦਾ ਜਿੰਨਾ ਮਰਜ਼ੀ ਤਰੱਕੀ ਕਰ ਲਵੇ ਪਰ ਜਦੋਂ ਸਰਕਾਰੇ ਦਰਬਾਰੇ ਜਾਂਦਾ ਤਾਂ ਪਿਉ ਦਾ ਨਾਮ ਪਹਿਲਾਂ ਆਉਂਦਾ ਹੈ, ਬਾਪੂ ਦਾ ਮੁੱਲ ਜਾਨ ਤੋਂ ਬਾਅਦ ਹੀ ਪਤਾ ਲੱਗਦਾ ਹੈ”।ਬੱਬੂ ਮਾਨ ਦਾ ਇਹ ਵੀਡੀਓ ਪੁਰਾਣਾ ਹੈ ਪਰ ਹੁਣ ਇਹ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਬੱਬੂ ਮਾਨ ਦੇ ਲਾਈਵ ਸ਼ੋਅ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਬੱਬੂ ਮਾਨ ਸ਼ੋਅਜ਼ ਦੋਰਾਨ ਅਕਸਰ ਹੀ ਕੁਝ ਅਜਿਹਾ ਬੋਲ ਜਾਂਦੇ ਹਨ ਜਿਸ ਕਾਰਨ ਉਹ ਸੁਰਖੀਆਂ ‘ਚ ਆ ਹੀ ਜਾਂਦੇ ਹਨ।ਬੱਬੂ ਮਾਨ ਇੱਕ ਬਹੁਤ ਹੀ ਵਧੀਆ ਸਿੰਗਰ, ਅਦਾਕਾਰ ਤੇ ਲੇਖਕ ਹਨ। ਉਹਨਾਂ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਬੱਬੂ ਮਾਨ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਕੰਮ ਕੀਤਾ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਹਾਲ ਹੀ ‘ਚ ਬੱਬੂ ਮਾਨ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਕੀਤਾ ਗਿਆ।

 

View this post on Instagram

 

ਬੰਦਾ ਜਿੰਨੀ ਮਰਜੀ ਤਰੱਕੀ ਕਰ ਲਵੇ ਪਰ ਜਦੋ ਸਰਕਾਰੇ-ਦਰਬਾਰੇ ਜਾਦਾ ਤਾ ਪਿੳੁ ਦਾ ਨਾਮ ਪਹਿਲਾ ਅਾੳੁਦਾ ਬਾਪੂ ਦਾ ਮੁੱਲ ਜਾਣ ਤੋ ਬਾਅਦ ਹੀ ਪਤਾ ਲੱਗਦਾ!! #repect🙏🙏 !💥🔥Follow kro no 1 trending pages 🚩!! @BabbuMaanInsta Watch till end and tag kattadz Must share Double tap also ( WATCH STORIES ).. @babbumaanpage . . #babbumaan #beimaan #mustang #moustache #thargarh #harleydavidson #chandigarh #pollywood #khantwalamaan #sidhumoosewala #trend 💪 #ellymangat #babbumaaninsta #babbumaan #babbumaan #punjabisinger #mohali #himanshikhurana #garrysandhu #babbumaanlive #sanjaydutt #himanshikhurana #babbumaanzindabad #bhangra #CHAMKILA #JATTIZM #gurdasmaan #sharrymaan #onehopeonechance #dafbama2018babbu @babbumaanpage #babbumaan #beimaan #dafbama2018babbu#babbumaan

A post shared by Babbu Maan Fan Page ™️️️ (@babbumaanpage) on

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *